Song parody of
Khatra
by Bohemia
Here's where you get creative! Use our cool song parody creator to make a totally new musical idea and lyrics for the Khatra song by Bohemia.
Simply click on any word to get rhyming words suggestion to use instead of the original ones. You may also remove or alter entire lines if needed — when you're done save your work and share it with our community — have fun!
ਫਾਲਤੂ ਨੀ ਕਦੇ ਲਾਗਦਾਤ ਰਖਦੇ,
ਕੌਣ ਜਾਣੇ ਰਾਜ਼ ਮਿਤਰਾਂ ਦੀ ਅੱਖ ਦੇ,
ਫਾਲਤੂ ਨੀ ਕਦੇ ਲਾਗਦਾਤ ਰਖਦੇ,
ਕੌਣ ਜਾਣੇ ਰਾਜ਼ ਮਿਤਰਾਂ ਦੀ ਅੱਖ ਦੇ,
ਓਹਦੇ ਕੰਨ ਉੱਤੋਂ ਕਡ ਝਾਡ ਦਿੰਨੇ ਆ,
ਜਿਹਦਾ ਚਲੇ ਭੌਤਾ ਏਈ ਚਤਰਾ
ਹੋ ਵੱਡੇ ਵੱਡੇ ਵੈਲੀ ਸਾਥੋਂ ਦੂਰ ਰਿਹਿੰਦੇ ਨੇ, ਕਿਹੰਦੇ ਇਨ੍ਹਾ ਕੋਲੋਂ,
ਹੋ ਵੱਡੇ ਵੱਡੇ ਵੈਲੀ ਸਾਥੋਂ ਦੂਰ ਰਿਹਿੰਦੇ ਨੇ, ਕਿਹੰਦੇ ਇਨ੍ਹਾ ਕੋਲੋਂ,
ਹੋ ਵੱਡੇ ਵੱਡੇ ਵੈਲੀ ਸਾਥੋਂ ਦੂਰ ਰਿਹਿੰਦੇ ਨੇ, ਕਿਹੰਦੇ ਇਨ੍ਹਾ ਕੋਲੋਂ ਖਤਰਾ,
ਹੋ ਵੱਡੇ ਵੱਡੇ ਵੈਲੀ ਸਾਥੋਂ ਦੂਰ ਰਿਹਿੰਦੇ ਨੇ, ਕਿਹੰਦੇ ਇਨ੍ਹਾ ਕੋਲੋਂ ਖਤਰਾ
ਓ ਬਿਗਡੇਯਾ ਬੰਦਾ ਕਦੇ ਕਾਬੂ ਨਯੀ ਹੁੰਦਾ,
ਕੂਡਿਆ ਦਾ ਸਾਡੇ ਉੱਤੇ ਜਾਦੂ ਨਯੀ ਹੁੰਦਾ,
ਬਿਗਡੇਯਾ ਬੰਦਾ ਕਦੇ ਕਾਬੂ ਨਯੀ ਹੁੰਦਾ,
ਕੂਡਿਆ ਦਾ ਸਾਡੇ ਉੱਤੇ ਜਾਦੂ ਨਯੀ ਹੁੰਦਾ,
Genuine ਬੰਦੇ ਅੱਸੀ ਨਾਲ ਰਖਦੇ,
ਨੇਹਦੇ ਟੇਡੇ ਖਡ਼ਾ ਬੰਦਾ ਵਾਡੂ ਨਯੀ ਹੁੰਦਾ,
ਮਿਤਰਾਂ ਦੇ ਰੂਲ ਤੇ ਅਸੂਲ ਵਖਰੇ,
ਰਾਜੇ ਦਾ ਸ੍ਵੈਗ ਵਖਰਾ

ਜਿਵੇਂ ਸਾਡੇ ਹਾਥ ਚ ਗ੍ਰੀਨੇਡ, ਯੈ
ਜਿਵੇਂ ਗੱਡੀ ਚਲੇ ਤੇਜ਼, ਪਰ ਹੋਜਾ ਬ੍ਰੇਕ ਫੈਲ,
ਜਲੇ ਆਖ ਤੇ ਡਿਗਣ ਲਗੇ ਦੇਖ,
ਵਯੀ ਜਿਵੇਂ ਤੋਡ਼ ਪਿੰਜਰੇ ਨੂ ਭਰ ਸ਼ੇਰ,
ਮੇਰੇ ਯਾਰਾਂ ਦੇ ਹਾਥ ਸਾਫ, ਪਰ ਬੰਦੂਕਾਂ ਮੈਲੀ,
ਸਾਡੀ ਆਖਰੀ ਹੁੰਦੀ ਵੇ ਜਦੋਂ ਵੈਰੀ ਕਰਨ ਪਿਹਲੀ,
ਨਾਲੇ ਇਨ੍ਸਾਫ ਸਾਡਾ ਵੈਰਿਯਾ ਤੇ ਭਾਰੀ,
Worldwide ਸਾਡਾ ਕਾਰੋਬਾਰ ਜਾਰੀ,
ਅੱਜਕੱਲ ਜ਼ੋਰ ਲੰਡੇ ਮੁੰਡੇ ਪੈਸੇ ਦੀ ਹਵਾ ਤੇ,
ਲੋਗ ਅੰਡੇ ਜਾਂਦੇ ਅੱਸੀ ਖਾਦੇ ਯਾਰਾਂ ਦੇ ਸਿਰਾਂ ਤੇ,
ਸਾਡੇ ਜ਼ਮੀਨ ਤੇ ਪੈਰ ਰਬ ਦੀ ਮਿਹਰ,
ਤੇ ਸਾਨੂ ਵੇਖ ਲੋਕਿ ਕਿਹੰਦੇ ਰਬ ਕਰੇ ਖੈਰ
Change ਕਰ ਦਯਿਏ ਪਲਾ ਚ ਸ੍ਪੀਚ ਸੋਨੇਯਾ,
ਤੂ ਹੱਲੇ ਦੇਖੀ ਨਯੋ ਹਥ ਦੀ ਸ੍ਪੀਡ ਸੋਨੇਯਾ,
Change ਕਰ ਦਯਿਏ ਪਲਾ ਚ ਸ੍ਪੀਚ ਸੋਨੇਯਾ,
ਤੂ ਹੱਲੇ ਦੇਖੀ ਨਯੋ ਹਥ ਦੀ ਸ੍ਪੀਡ ਸੋਨੇਯਾ,
ਇਕ ਵਾਰੀ ਕਮ ਜੋ ਨੇ ਯਾਰ ਕਰਦੇ,
ਓ ਬਾਰ ਬਾਰ ਹੁੰਦੇ ਨੇ ਰਿਪੀਟ ਸੋਨੇਯਾ,
ਦੇਖ ਕੇ ਓ ਪੈਰ ਸਾਨੂ ਛਡ ਜਾਂਦੇ ਨੇ,
ਕਿਹੰਦੇ ਨੇ ਸੁਬਹ ਏਈ ਅਥਰਾ
ਹੋ ਵੱਡੇ ਵੱਡੇ ਵੈਲੀ ਸਾਥੋਂ ਦੂਰ ਰਿਹਿੰਦੇ ਨੇ, ਕਿਹੰਦੇ ਇਨ੍ਹਾ ਕੋਲੋਂ,
ਹੋ ਵੱਡੇ ਵੱਡੇ ਵੈਲੀ ਸਾਥੋਂ ਦੂਰ ਰਿਹਿੰਦੇ ਨੇ, ਕਿਹੰਦੇ ਇਨ੍ਹਾ ਕੋਲੋਂ
ਵੱਡੇ ਵੱਡੇ ਵੈਲੀ ਸਾਥੋਂ ਦੂਰ ਰਿਹਿੰਦੇ ਨੇ,
ਸਾਨੂ ਵੇਖ ਲੋਕਿ ਕਿਹੰਦੇ ਰਬ ਕਰੇ ਖੈਰ,
ਵੱਡੇ ਵੱਡੇ ਵੈਲੀ ਸਾਥੋਂ ਦੂਰ ਰਿਹਿੰਦੇ ਨੇ,
ਸਾਨੂ ਵੇਖ ਲੋਕਿ ਕਿਹੰਦੇ ਰਬ ਕਰੇ ਖੈਰ