Khatra

Bohemia, Gitta Bains

0 fans

Bohemia


3:29
#1

 Struggling with Khatra? Become a better singer in 30 days with these videos!

ਫਾਲਤੂ ਨੀ ਕਦੇ ਲਾਗਦਾਤ ਰਖਦੇ,
ਕੌਣ ਜਾਣੇ ਰਾਜ਼ ਮਿਤਰਾਂ ਦੀ ਅੱਖ ਦੇ,
ਫਾਲਤੂ ਨੀ ਕਦੇ ਲਾਗਦਾਤ ਰਖਦੇ,
ਕੌਣ ਜਾਣੇ ਰਾਜ਼ ਮਿਤਰਾਂ ਦੀ ਅੱਖ ਦੇ,
ਓਹਦੇ ਕੰਨ ਉੱਤੋਂ ਕਡ ਝਾਡ  ਦਿੰਨੇ ਆ,
ਜਿਹਦਾ ਚਲੇ ਭੌਤਾ ਏਈ ਚਤਰਾ

ਹੋ ਵੱਡੇ ਵੱਡੇ ਵੈਲੀ ਸਾਥੋਂ ਦੂਰ  ਰਿਹਿੰਦੇ ਨੇ, ਕਿਹੰਦੇ ਇਨ੍ਹਾ ਕੋਲੋਂ,
ਹੋ ਵੱਡੇ ਵੱਡੇ ਵੈਲੀ ਸਾਥੋਂ ਦੂਰ  ਰਿਹਿੰਦੇ ਨੇ, ਕਿਹੰਦੇ ਇਨ੍ਹਾ ਕੋਲੋਂ,
ਹੋ ਵੱਡੇ ਵੱਡੇ ਵੈਲੀ ਸਾਥੋਂ ਦੂਰ  ਰਿਹਿੰਦੇ ਨੇ, ਕਿਹੰਦੇ ਇਨ੍ਹਾ ਕੋਲੋਂ ਖਤਰਾ,
ਹੋ ਵੱਡੇ ਵੱਡੇ ਵੈਲੀ ਸਾਥੋਂ ਦੂਰ  ਰਿਹਿੰਦੇ ਨੇ, ਕਿਹੰਦੇ ਇਨ੍ਹਾ ਕੋਲੋਂ ਖਤਰਾ

ਓ ਬਿਗਡੇਯਾ ਬੰਦਾ ਕਦੇ ਕਾਬੂ ਨਯੀ ਹੁੰਦਾ,
ਕੂਡਿਆ  ਦਾ ਸਾਡੇ ਉੱਤੇ ਜਾਦੂ ਨਯੀ ਹੁੰਦਾ,
ਬਿਗਡੇਯਾ ਬੰਦਾ ਕਦੇ ਕਾਬੂ ਨਯੀ ਹੁੰਦਾ,
ਕੂਡਿਆ  ਦਾ ਸਾਡੇ ਉੱਤੇ ਜਾਦੂ ਨਯੀ ਹੁੰਦਾ,
Genuine ਬੰਦੇ ਅੱਸੀ ਨਾਲ ਰਖਦੇ,
ਨੇਹਦੇ ਟੇਡੇ ਖਡ਼ਾ ਬੰਦਾ ਵਾਡੂ ਨਯੀ ਹੁੰਦਾ,
ਮਿਤਰਾਂ ਦੇ ਰੂਲ ਤੇ ਅਸੂਲ ਵਖਰੇ,
ਰਾਜੇ ਦਾ ਸ੍ਵੈਗ ਵਖਰਾ

ਹੋ ਵੱਡੇ ਵੱਡੇ ਵੈਲੀ ਸਾਥੋਂ ਦੂਰ  ਰਿਹਿੰਦੇ ਨੇ, ਕਿਹੰਦੇ ਇਨ੍ਹਾ ਕੋਲੋਂ,
ਹੋ ਵੱਡੇ ਵੱਡੇ ਵੈਲੀ ਸਾਥੋਂ ਦੂਰ  ਰਿਹਿੰਦੇ ਨੇ, ਕਿਹੰਦੇ ਇਨ੍ਹਾ ਕੋਲੋਂ,
ਹੋ ਵੱਡੇ ਵੱਡੇ ਵੈਲੀ ਸਾਥੋਂ ਦੂਰ  ਰਿਹਿੰਦੇ ਨੇ, ਕਿਹੰਦੇ ਇਨ੍ਹਾ ਕੋਲੋਂ ਖਤਰਾ,
ਹੋ ਵੱਡੇ ਵੱਡੇ ਵੈਲੀ ਸਾਥੋਂ ਦੂਰ  ਰਿਹਿੰਦੇ ਨੇ, ਕਿਹੰਦੇ ਇਨ੍ਹਾ ਕੋਲੋਂ ਖਤਰਾ

ਜਿਵੇਂ ਸਾਡੇ ਹਾਥ ਚ ਗ੍ਰੀਨੇਡ, ਯੈ
ਜਿਵੇਂ ਗੱਡੀ ਚਲੇ ਤੇਜ਼, ਪਰ ਹੋਜਾ ਬ੍ਰੇਕ ਫੈਲ,
ਜਲੇ ਆਖ ਤੇ ਡਿਗਣ ਲਗੇ ਦੇਖ,
ਵਯੀ ਜਿਵੇਂ ਤੋਡ਼ ਪਿੰਜਰੇ ਨੂ ਭਰ ਸ਼ੇਰ,
ਮੇਰੇ ਯਾਰਾਂ ਦੇ ਹਾਥ ਸਾਫ, ਪਰ ਬੰਦੂਕਾਂ ਮੈਲੀ,
ਸਾਡੀ ਆਖਰੀ ਹੁੰਦੀ ਵੇ ਜਦੋਂ ਵੈਰੀ ਕਰਨ ਪਿਹਲੀ,
ਨਾਲੇ ਇਨ੍ਸਾਫ ਸਾਡਾ ਵੈਰਿਯਾ ਤੇ ਭਾਰੀ,
Worldwide ਸਾਡਾ ਕਾਰੋਬਾਰ ਜਾਰੀ,
ਅੱਜਕੱਲ ਜ਼ੋਰ ਲੰਡੇ ਮੁੰਡੇ ਪੈਸੇ ਦੀ ਹਵਾ ਤੇ,
ਲੋਗ ਅੰਡੇ ਜਾਂਦੇ ਅੱਸੀ ਖਾਦੇ ਯਾਰਾਂ ਦੇ ਸਿਰਾਂ ਤੇ,
ਸਾਡੇ ਜ਼ਮੀਨ ਤੇ ਪੈਰ ਰਬ ਦੀ ਮਿਹਰ,
ਤੇ ਸਾਨੂ ਵੇਖ ਲੋਕਿ ਕਿਹੰਦੇ ਰਬ ਕਰੇ ਖੈਰ

Change ਕਰ ਦਯਿਏ ਪਲਾ ਚ ਸ੍ਪੀਚ ਸੋਨੇਯਾ,
ਤੂ ਹੱਲੇ ਦੇਖੀ ਨਯੋ ਹਥ ਦੀ ਸ੍ਪੀਡ ਸੋਨੇਯਾ,
Change ਕਰ ਦਯਿਏ ਪਲਾ ਚ ਸ੍ਪੀਚ ਸੋਨੇਯਾ,
ਤੂ ਹੱਲੇ ਦੇਖੀ ਨਯੋ ਹਥ ਦੀ ਸ੍ਪੀਡ ਸੋਨੇਯਾ,
ਇਕ ਵਾਰੀ ਕਮ ਜੋ ਨੇ ਯਾਰ ਕਰਦੇ,
ਓ ਬਾਰ ਬਾਰ ਹੁੰਦੇ ਨੇ ਰਿਪੀਟ ਸੋਨੇਯਾ,
ਦੇਖ ਕੇ ਓ ਪੈਰ ਸਾਨੂ ਛਡ ਜਾਂਦੇ ਨੇ,
ਕਿਹੰਦੇ ਨੇ ਸੁਬਹ ਏਈ ਅਥਰਾ

ਹੋ ਵੱਡੇ ਵੱਡੇ ਵੈਲੀ ਸਾਥੋਂ ਦੂਰ  ਰਿਹਿੰਦੇ ਨੇ, ਕਿਹੰਦੇ ਇਨ੍ਹਾ ਕੋਲੋਂ,
ਹੋ ਵੱਡੇ ਵੱਡੇ ਵੈਲੀ ਸਾਥੋਂ ਦੂਰ  ਰਿਹਿੰਦੇ ਨੇ, ਕਿਹੰਦੇ ਇਨ੍ਹਾ ਕੋਲੋਂ

ਵੱਡੇ ਵੱਡੇ ਵੈਲੀ ਸਾਥੋਂ ਦੂਰ  ਰਿਹਿੰਦੇ ਨੇ,
ਸਾਨੂ ਵੇਖ ਲੋਕਿ ਕਿਹੰਦੇ ਰਬ ਕਰੇ ਖੈਰ,
ਵੱਡੇ ਵੱਡੇ ਵੈਲੀ ਸਾਥੋਂ ਦੂਰ  ਰਿਹਿੰਦੇ ਨੇ,
ਸਾਨੂ ਵੇਖ ਲੋਕਿ ਕਿਹੰਦੇ ਰਬ ਕਰੇ ਖੈਰ

 Become A Better Singer In Only 30 Days, With Easy Video Lessons!

Written by: Prabh Near, Daljit Chitti

Lyrics © Royalty Network

Lyrics Licensed & Provided by LyricFind

Discuss the Khatra Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Khatra Lyrics." Lyrics.com. STANDS4 LLC, 2024. Web. 12 May 2024. <https://www.lyrics.com/lyric-lf/6139317/Bohemia/Khatra>.

    Missing lyrics by Bohemia?

    Know any other songs by Bohemia? Don't keep it to yourself!

    Browse Lyrics.com

    Quiz

    Are you a music master?

    »
    Who sang "Venom"?
    A Eminem
    B Falz
    C Roddy Ricch
    D Nicki Minaj

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Bohemia tracks

    On Radio Right Now

    Loading...

    Powered by OnRad.io


    Think you know music? Test your MusicIQ here!