Qatal
Gurlez Akhtar, Manavgeet Gill
Become A Better Singer In Only 30 Days, With Easy Video Lessons!
ਖੁਸ਼ ਦਿਲੀ ਦਾ ਸ੍ਵੈਗ ਬਿੱਲੋ ਖੂੰਡਾ ਉੱਤੇ ਹੋਣ ਚਰਚੇ ਸਾਲ ਟਾੱਪ ਗੀ ਤੂ ਸੋਹਣੀਏ 18 ਸਾਧਾ ਜਿਹੇ ਵੈਲੀ ਹੋ ਗਏ ਫਿਕ ਪੈਗੀ ਗੀ ਵਿਚ ਜੁੰਡੀ ਦੀਆ ਯਾਰਾਂ ਫੋਟੋ ਤੇਰੀ ਵੇਖ ਵੇਖ ਕੇ ਫੋਟੋ ਤੇਰੀ ਵੇਖ ਵੇਖ ਕੇ ਕਿਹਣ ਰੂਪ ਤੇਰੇ ਦਾ ਨਾ ਕੋਈ ਸਾਨੀ ਕ਼ਤਲ ਕਰਾਉ ਅਲੜੇ ਤੇਰੀ ਨਾਗਾ ਜਿਹੀ ਤੌਰ ਮਸਤਾਨੀ ਕ਼ਤਲ ਕਰਾਉ ਅਲੜੇ ਤੇਰੀ ਨਾਗਾ ਜਿਹੀ ਤੌਰ ਮਸਤਾਨੀ ਕ਼ਤਲ ਕਰਾਉ ਅਲੜੇ ਪੱਟੇ ਤੇਰੇ ਗੋਰੇ ਰੰਗ ਦੇ ਮੁੰਡੇ ਠੇਕਿਆ ਤੇ ਪੇਗ ਖ਼ੜਕੋੰਦੇ ਲਾਕੇ ਉਚੀ ਹੇਕ ਬਲੀਏ ਤੇਰਾ ਨਾ ਲੈ ਲੈਕੇ ਗੀਤ ਗੌਂਦੇ ਗੱਲ ਮੇਰੀ ਨੋਟ ਕਰ ਲੈ ਗੱਲ ਮੇਰੀ ਨੋਟ ਕਰ ਲੈ ਨੀ ਤੂ ਛੱਡੇਗੀ ਕਰਾ ਕੇ ਕੋਈ ਹਾਨੀ ਕ਼ਤਲ ਕਰਾਉ ਅਲੜੇ ਤੇਰੀ ਨਾਗਾ ਜਿਹੀ ਤੌਰ ਮਸਤਾਨੀ ਕ਼ਤਲ ਕਰਾਉ ਅਲੜੇ ਤੇਰੀ ਨਾਗਾ ਜਿਹੀ ਤੌਰ ਮਸਤਾਨੀ ਕ਼ਤਲ ਕਰਾਉ ਅਲੜੇ ਪੌਣਾ ਨੂ ਸਰੂਰ ਚੜ ਜੇ ਜੱਦ ਕੋਠੇ ਉੱਤੇ ਵਾਲ ਮੈਂ ਸੁਕਾਵਾਂ ਹੁਸਨ ਖਜਾਨਾ ਹਾਣੀਆਂ ਵੇ ਸਮਝ ਨਾ ਕਿਥੇ ਮੈਂ ਲੁਕਾਵਾਂ ਹਾੜ੍ਹਾ ਹਾੜ੍ਹਾ ਰਿਹੰਦੀ ਡਰਦੀ ਹਾੜ੍ਹਾ ਹਾੜ੍ਹਾ ਰਿਹੰਦੀ ਡਰਦੀ ਕੋਈ ਚੰਦਰਾ ਨਾ ਕਰ ਜਾਏ ਸ਼ੈਤਾਨੀ ਹਿੱਸੇ ਆਉ ਭਾਗਾਂ ਵਾਲੇ ਦੇ ਰੰਗ ਗੋਰਾ ਮੇਰੀ ਚੜਦੀ ਜਵਾਨੀ ਹਿੱਸੇ ਅਔ ਭਾਗਾਂ ਵੇਲ ਦੇ ਰੰਗ ਗੋਰਾ ਮੇਰੀ ਚੜਦੀ ਜਵਾਨੀ ਵੇ ਹਿੱਸੇ ਆਉ ਭਾਗਾਂ ਵਾਲੇ ਦੇ ਨੀ ਇਕ ਤੇਰੀ ਯਾਰੀ ਬਦਲੇ ਬੈਠੇ ਦਾ ਉੱਤੇ ਲਈ ਸਬ ਜਾਨਾ ਫੇਰ ਚਲੇ ਲਖਣੌਰ ਨੀ ਤੇਰੇ ਪਿੰਡ ਖੜਕਿਆ ਆਂ ਕ੍ਰਿਪਾਨਾਂ ਧਾਰਾ ਲਗੀ ਗਿੱਲ ਤੇ ਕੁੜੇ ਧਾਰਾ ਲਗੀ ਗਿੱਲ ਤੇ ਕੁੜੇ ਜਿੰਦ ਚੋਬਰ ਦੀ ਹੋ ਗਈ ਵਾਇਰਾਨੀ ਕ਼ਤਲ ਕਰਾਉ ਅਲੜੇ ਤੇਰੀ ਨਾਗਾ ਜਿਹੀ ਤੌਰ ਮਸਤਾਨੀ ਕ਼ਤਲ ਕਰਾਉ ਅਲੜੇ ਤੇਰੀ ਨਾਗਾ ਜਿਹੀ ਤੌਰ ਮਸਤਾਨੀ ਕ਼ਤਲ ਕਰਾਉ ਅਲੜੇ ਸੁਭ ਸੁਭ ਬੋਲ ਵੈਰੀਆਂ ਵੇ ਮੇਰਾ ਨਰਮ ਕਾਲਜਾ ਡੋਲੇ ਏਕ ਨਾਲ ਲਾਵਾਂ ਯਾਰੀਆਂ ਵੇ ਪਾਰਾ ਕਰਕੇ ਕਬੂਤਰ ਗੋਲੇ ਵੇ ਤੱਕ ਤੱਕ ਰੂਹ ਨਾ ਰੱਜ ਦੀ ਮੇਰੀ ਸੁਣਦੀ ਦੀ ਰੂਹ ਨਾ ਰੱਜ ਦੀ ਹੋਈ ਮਾਨਵਗੀਤ ਦੀ ਦੀਵਾਨੀ ਹਿੱਸੇ ਆਉ ਭਾਗਾਂ ਵਾਲੇ ਦੇ ਰੰਗ ਗੋਰਾ ਮੇਰੀ ਚੜਦੀ ਜਵਾਨੀ ਹਿੱਸੇ ਆਉ ਭਾਗਾਂ ਵਾਲੇ ਦੇ ਰੰਗ ਗੋਰਾ ਮੇਰੀ ਚੜਦੀ ਜਵਾਨੀ ਕ਼ਤਲ ਕਰਾਉ ਅਲੜੇ ਤੇਰੀ ਨਾਗਾ ਜਿਹੀ ਤੌਰ ਮਸਤਾਨੀ ਕ਼ਤਲ ਕਰਾਉ ਅਲੜੇ ਤੇਰੀ ਨਾਗਾ ਜਿਹੀ ਤੌਰ ਮਸਤਾਨੀ ਕ਼ਤਲ ਕਰਾਉ ਅਲੜੇ
The easy, fast & fun way to learn how to sing: 30DaySinger.com
Written by: Kanji Porh, Manavgeet Gill
Lyrics © Sony/ATV Music Publishing LLC, Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Qatal Lyrics." Lyrics.com. STANDS4 LLC, 2024. Web. 30 May 2024. <https://www.lyrics.com/lyric-lf/4453449/Gurlez+Akhtar/Qatal>.
Discuss the Qatal Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In