Qatal

Gurlez Akhtar, Manavgeet Gill

0 fans

Gurlez Akhtar

Gurlez Akhtar is a Punjabi vocalist known for her work in the Punjabi music industry. She has collaborated with various Punjabi singers and has gained popularity for her unique and powerful voice. Gurlez Akhtar has contributed to several hit Punjabi tracks and continues to be a prominent figure in the regional music scene. more »


3:07
#1

 The easy, fast & fun way to learn how to sing: 30DaySinger.com

ਖੁਸ਼ ਦਿਲੀ ਦਾ ਸ੍ਵੈਗ ਬਿੱਲੋ

ਖੂੰਡਾ ਉੱਤੇ ਹੋਣ ਚਰਚੇ ਸਾਲ ਟਾੱਪ ਗੀ ਤੂ ਸੋਹਣੀਏ 18
ਸਾਧਾ  ਜਿਹੇ ਵੈਲੀ ਹੋ ਗਏ
ਫਿਕ ਪੈਗੀ  ਗੀ ਵਿਚ ਜੁੰਡੀ  ਦੀਆ ਯਾਰਾਂ
ਫੋਟੋ ਤੇਰੀ ਵੇਖ ਵੇਖ ਕੇ
ਫੋਟੋ ਤੇਰੀ ਵੇਖ ਵੇਖ ਕੇ
ਕਿਹਣ ਰੂਪ ਤੇਰੇ ਦਾ ਨਾ ਕੋਈ ਸਾਨੀ
ਕ਼ਤਲ ਕਰਾਉ  ਅਲੜੇ  ਤੇਰੀ ਨਾਗਾ ਜਿਹੀ ਤੌਰ ਮਸਤਾਨੀ
ਕ਼ਤਲ ਕਰਾਉ  ਅਲੜੇ  ਤੇਰੀ ਨਾਗਾ ਜਿਹੀ ਤੌਰ ਮਸਤਾਨੀ
ਕ਼ਤਲ ਕਰਾਉ  ਅਲੜੇ

ਪੱਟੇ ਤੇਰੇ ਗੋਰੇ ਰੰਗ ਦੇ ਮੁੰਡੇ ਠੇਕਿਆ ਤੇ ਪੇਗ ਖ਼ੜਕੋੰਦੇ
ਲਾਕੇ ਉਚੀ ਹੇਕ ਬਲੀਏ ਤੇਰਾ ਨਾ ਲੈ  ਲੈਕੇ ਗੀਤ ਗੌਂਦੇ
ਗੱਲ ਮੇਰੀ ਨੋਟ ਕਰ ਲੈ
ਗੱਲ ਮੇਰੀ ਨੋਟ ਕਰ ਲੈ
ਨੀ ਤੂ ਛੱਡੇਗੀ  ਕਰਾ ਕੇ ਕੋਈ ਹਾਨੀ
ਕ਼ਤਲ ਕਰਾਉ  ਅਲੜੇ  ਤੇਰੀ ਨਾਗਾ ਜਿਹੀ ਤੌਰ ਮਸਤਾਨੀ
ਕ਼ਤਲ ਕਰਾਉ  ਅਲੜੇ  ਤੇਰੀ ਨਾਗਾ ਜਿਹੀ ਤੌਰ ਮਸਤਾਨੀ
ਕ਼ਤਲ ਕਰਾਉ  ਅਲੜੇ

ਪੌਣਾ ਨੂ ਸਰੂਰ ਚੜ ਜੇ ਜੱਦ ਕੋਠੇ ਉੱਤੇ ਵਾਲ  ਮੈਂ ਸੁਕਾਵਾਂ
ਹੁਸਨ ਖਜਾਨਾ ਹਾਣੀਆਂ ਵੇ ਸਮਝ ਨਾ ਕਿਥੇ  ਮੈਂ ਲੁਕਾਵਾਂ
ਹਾੜ੍ਹਾ ਹਾੜ੍ਹਾ ਰਿਹੰਦੀ ਡਰਦੀ
ਹਾੜ੍ਹਾ ਹਾੜ੍ਹਾ ਰਿਹੰਦੀ ਡਰਦੀ
ਕੋਈ ਚੰਦਰਾ ਨਾ ਕਰ ਜਾਏ ਸ਼ੈਤਾਨੀ
ਹਿੱਸੇ ਆਉ ਭਾਗਾਂ ਵਾਲੇ ਦੇ ਰੰਗ ਗੋਰਾ ਮੇਰੀ ਚੜਦੀ  ਜਵਾਨੀ
ਹਿੱਸੇ ਅਔ ਭਾਗਾਂ ਵੇਲ ਦੇ ਰੰਗ ਗੋਰਾ ਮੇਰੀ ਚੜਦੀ  ਜਵਾਨੀ
ਵੇ ਹਿੱਸੇ ਆਉ  ਭਾਗਾਂ ਵਾਲੇ ਦੇ

ਨੀ ਇਕ ਤੇਰੀ ਯਾਰੀ ਬਦਲੇ ਬੈਠੇ ਦਾ ਉੱਤੇ ਲਈ   ਸਬ ਜਾਨਾ
ਫੇਰ  ਚਲੇ ਲਖਣੌਰ ਨੀ ਤੇਰੇ ਪਿੰਡ ਖੜਕਿਆ  ਆਂ ਕ੍ਰਿਪਾਨਾਂ
ਧਾਰਾ ਲਗੀ ਗਿੱਲ ਤੇ ਕੁੜੇ
ਧਾਰਾ ਲਗੀ ਗਿੱਲ ਤੇ ਕੁੜੇ
ਜਿੰਦ ਚੋਬਰ ਦੀ ਹੋ ਗਈ ਵਾਇਰਾਨੀ
ਕ਼ਤਲ ਕਰਾਉ  ਅਲੜੇ  ਤੇਰੀ ਨਾਗਾ ਜਿਹੀ ਤੌਰ ਮਸਤਾਨੀ
ਕ਼ਤਲ ਕਰਾਉ  ਅਲੜੇ ਤੇਰੀ ਨਾਗਾ ਜਿਹੀ ਤੌਰ ਮਸਤਾਨੀ
ਕ਼ਤਲ ਕਰਾਉ  ਅਲੜੇ

ਸੁਭ ਸੁਭ ਬੋਲ ਵੈਰੀਆਂ ਵੇ ਮੇਰਾ ਨਰਮ ਕਾਲਜਾ ਡੋਲੇ
ਏਕ ਨਾਲ ਲਾਵਾਂ ਯਾਰੀਆਂ ਵੇ ਪਾਰਾ  ਕਰਕੇ ਕਬੂਤਰ ਗੋਲੇ
ਵੇ ਤੱਕ ਤੱਕ ਰੂਹ ਨਾ ਰੱਜ ਦੀ
ਮੇਰੀ ਸੁਣਦੀ ਦੀ ਰੂਹ ਨਾ ਰੱਜ ਦੀ ਹੋਈ ਮਾਨਵਗੀਤ ਦੀ ਦੀਵਾਨੀ
ਹਿੱਸੇ ਆਉ ਭਾਗਾਂ ਵਾਲੇ ਦੇ ਰੰਗ ਗੋਰਾ ਮੇਰੀ ਚੜਦੀ  ਜਵਾਨੀ
ਹਿੱਸੇ ਆਉ ਭਾਗਾਂ ਵਾਲੇ ਦੇ ਰੰਗ ਗੋਰਾ ਮੇਰੀ ਚੜਦੀ  ਜਵਾਨੀ

ਕ਼ਤਲ ਕਰਾਉ  ਅਲੜੇ  ਤੇਰੀ ਨਾਗਾ ਜਿਹੀ ਤੌਰ ਮਸਤਾਨੀ
ਕ਼ਤਲ ਕਰਾਉ  ਅਲੜੇ  ਤੇਰੀ ਨਾਗਾ ਜਿਹੀ ਤੌਰ ਮਸਤਾਨੀ
ਕ਼ਤਲ ਕਰਾਉ  ਅਲੜੇ

 Watch: New Singing Lesson Videos Can Make Anyone A Great Singer

Written by: Kanji Porh, Manavgeet Gill

Lyrics © Sony/ATV Music Publishing LLC, Royalty Network

Lyrics Licensed & Provided by LyricFind

Discuss the Qatal Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Qatal Lyrics." Lyrics.com. STANDS4 LLC, 2024. Web. 29 May 2024. <https://www.lyrics.com/lyric-lf/4453449/Gurlez+Akhtar/Qatal>.

    Missing lyrics by Gurlez Akhtar?

    Know any other songs by Gurlez Akhtar? Don't keep it to yourself!

    Browse Lyrics.com

    Quiz

    Are you a music master?

    »
    "Her walk is so mean" is from which song?
    A One Thing
    B Drag Me Down
    C Steal My Girl
    D Mystery Box

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Gurlez Akhtar tracks

    On Radio Right Now

    Loading...

    Powered by OnRad.io


    Think you know music? Test your MusicIQ here!