Naam

Amrinder Bobby

0 fans

Amrinder Bobby


5:25

 The easy, fast & fun way to learn how to sing: 30DaySinger.com

ਅੱਖੀਆਂ ਨੂ ਤੂ ਖੋਲ ਕੇ ਤੱਕ ਲੈ
ਦਿਲ ਦੇ ਵਰਕੇ ਫੋਲ ਕੇ ਤੱਕ ਲੈ
ਅੱਖੀਆਂ ਨੂ ਤੂ ਖੋਲ ਕੇ ਤੱਕ ਲੈ
ਦਿਲ ਦੇ ਵਰਕੇ ਫੋਲ ਕੇ ਤੱਕ ਲੈ
ਨਾਲ ਤੇਰੇ ਯਾਦਾਂ ਦਾ ਕਾਫਿਲਾ ਤੁਰਿਆ ਹੋਇਆ ਏ
ਸਾਡਾ ਵੀ ਕਿੱਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ
ਸਾਡਾ ਵੀ ਕਿੱਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ

ਵਕਤ ਬੜਾ ਬਲਵਾਨ ਹੁੰਦਾ ਕੁਝ ਬੋਲ ਵੀ ਨਈ ਸਕਦੇ
ਕੋਲ ਬਿਠਾ ਕੇ ਤੈਨੂ ਦੁਖ ਸੁਖ ਫੋਲ ਵੀ ਨਈ ਸਕਦੇ
ਵਕਤ ਬੜਾ ਬਲਵਾਨ ਹੁੰਦਾ ਕੁਝ ਬੋਲ ਵੀ ਨਈ ਸਕਦੇ
ਕੋਲ ਬਿਠਾ ਕੇ ਤੈਨੂ ਦੁਖ ਸੁਖ ਫੋਲ ਵੀ ਨਈ ਸਕਦੇ
ਦਿਲ ਮੇਰਾ ਇਸ ਚੋਰੇ ਵਿਚ ਹੀ ਖੂਰਿਯਾ ਹੋਇਆ ਏ ਹਾਏ
ਸਾਡਾ ਵੀ ਕਿੱਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ
ਨੀ ਸਾਡਾ ਵੀ ਕਿੱਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ

ਨਜ਼ਰਾਂ ਤੋ ਹੁਣ ਨਜ਼ਰਾਂ ਕੋਹਾਂ ਦੂਰ ਹੋ ਗਈਆਂ ਨੇ
ਫਤਿਹ ਸਲਾਮਾਂ ਸਾਡੀਆਂ ਨਾ-ਮਨਜ਼ੂਰ ਹੋ ਗਈਆਂ ਨੇ
ਨਜ਼ਰਾਂ ਤੋ ਹੁਣ ਨਜ਼ਰਾਂ ਕੋਹਾਂ ਦੂਰ ਹੋ ਗਈਆਂ ਨੇ
ਫਤਿਹ ਸਲਾਮਾਂ ਸਾਡੀਆਂ ਨਾ-ਮਨਜ਼ੂਰ ਹੋ ਗਈਆਂ ਨੇ
ਜ਼ਿੰਦਗੀ ਦੇ ਰੰਗਾਂ ਚੋ ਰੰਗ ਕੋਯੀ ਠੁਦਯਾ ਹੋਇਆ ਏ
ਸਾਡਾ ਵੀ ਕਿੱਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ
ਨੀ ਸਾਡਾ ਵੀ ਕਿੱਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ

ਜਦੋਂ ਕਿਸੇ ਤੂ ਆਪਣੇ ਦੇ ਗੱਲ ਲਗ ਕੇ ਰੋਵੇਗੀ
ਸਾਡੀ ਸਾਂਝ ਪੁਰਾਣੀ ਤੋ ਕਿੰਝ ਮੁਨਕਰ ਹੋਵੇਗੀ
ਜਦੋਂ ਕਿਸੇ ਤੂ ਆਪਣੇ ਦੇ ਗੱਲ ਲਗ ਕੇ ਰੋਵੇਗੀ
ਸਾਡੀ ਸਾਂਝ ਪੁਰਾਣੀ ਤੋ ਕਿੰਝ ਮੁਨਕਰ ਹੋਵੇਗੀ
ਅਥਰੂ ਬਣਕੇ ਅੱਖ ਚੋ ਭੁੱਲਰ ਰੁੜ੍ਹਿਆ ਹੋਇਆ ਏ ਹਾਏ
ਸਾਡਾ ਵੀ ਕਿੱਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ
ਓਏ ਸਾਡਾ ਵੀ ਕਿੱਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ
ਸਾਡਾ ਵੀ ਕਿੱਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ
ਸਾਡਾ ਵੀ ਕਿੱਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ
ਸਾਡਾ ਵੀ ਕਿੱਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ

 The easy, fast & fun way to learn how to sing: 30DaySinger.com

Written by: DALVIR BHULLAR, DALJIT SINGH

Lyrics © Universal Music Publishing Group

Lyrics Licensed & Provided by LyricFind

Discuss the Naam Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Naam Lyrics." Lyrics.com. STANDS4 LLC, 2024. Web. 16 May 2024. <https://www.lyrics.com/lyric-lf/6111293/Amrinder+Bobby/Naam>.

    Missing lyrics by Amrinder Bobby?

    Know any other songs by Amrinder Bobby? Don't keep it to yourself!

    Browse Lyrics.com

    Quiz

    Are you a music master?

    »
    Which Beethoven symphony number is in F major?
    A 5
    B 1
    C 8
    D 3

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Amrinder Bobby tracks

    On Radio Right Now

    Loading...

    Powered by OnRad.io


    Think you know music? Test your MusicIQ here!