Naam
Amrinder Bobby
Struggling with Naam? Become a better singer in 30 days with these videos!
ਅੱਖੀਆਂ ਨੂ ਤੂ ਖੋਲ ਕੇ ਤੱਕ ਲੈ ਦਿਲ ਦੇ ਵਰਕੇ ਫੋਲ ਕੇ ਤੱਕ ਲੈ ਅੱਖੀਆਂ ਨੂ ਤੂ ਖੋਲ ਕੇ ਤੱਕ ਲੈ ਦਿਲ ਦੇ ਵਰਕੇ ਫੋਲ ਕੇ ਤੱਕ ਲੈ ਨਾਲ ਤੇਰੇ ਯਾਦਾਂ ਦਾ ਕਾਫਿਲਾ ਤੁਰਿਆ ਹੋਇਆ ਏ ਸਾਡਾ ਵੀ ਕਿੱਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ ਸਾਡਾ ਵੀ ਕਿੱਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ ਵਕਤ ਬੜਾ ਬਲਵਾਨ ਹੁੰਦਾ ਕੁਝ ਬੋਲ ਵੀ ਨਈ ਸਕਦੇ ਕੋਲ ਬਿਠਾ ਕੇ ਤੈਨੂ ਦੁਖ ਸੁਖ ਫੋਲ ਵੀ ਨਈ ਸਕਦੇ ਵਕਤ ਬੜਾ ਬਲਵਾਨ ਹੁੰਦਾ ਕੁਝ ਬੋਲ ਵੀ ਨਈ ਸਕਦੇ ਕੋਲ ਬਿਠਾ ਕੇ ਤੈਨੂ ਦੁਖ ਸੁਖ ਫੋਲ ਵੀ ਨਈ ਸਕਦੇ ਦਿਲ ਮੇਰਾ ਇਸ ਚੋਰੇ ਵਿਚ ਹੀ ਖੂਰਿਯਾ ਹੋਇਆ ਏ ਹਾਏ ਸਾਡਾ ਵੀ ਕਿੱਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ ਨੀ ਸਾਡਾ ਵੀ ਕਿੱਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ ਨਜ਼ਰਾਂ ਤੋ ਹੁਣ ਨਜ਼ਰਾਂ ਕੋਹਾਂ ਦੂਰ ਹੋ ਗਈਆਂ ਨੇ ਫਤਿਹ ਸਲਾਮਾਂ ਸਾਡੀਆਂ ਨਾ-ਮਨਜ਼ੂਰ ਹੋ ਗਈਆਂ ਨੇ ਨਜ਼ਰਾਂ ਤੋ ਹੁਣ ਨਜ਼ਰਾਂ ਕੋਹਾਂ ਦੂਰ ਹੋ ਗਈਆਂ ਨੇ ਫਤਿਹ ਸਲਾਮਾਂ ਸਾਡੀਆਂ ਨਾ-ਮਨਜ਼ੂਰ ਹੋ ਗਈਆਂ ਨੇ ਜ਼ਿੰਦਗੀ ਦੇ ਰੰਗਾਂ ਚੋ ਰੰਗ ਕੋਯੀ ਠੁਦਯਾ ਹੋਇਆ ਏ ਸਾਡਾ ਵੀ ਕਿੱਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ ਨੀ ਸਾਡਾ ਵੀ ਕਿੱਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ ਜਦੋਂ ਕਿਸੇ ਤੂ ਆਪਣੇ ਦੇ ਗੱਲ ਲਗ ਕੇ ਰੋਵੇਗੀ ਸਾਡੀ ਸਾਂਝ ਪੁਰਾਣੀ ਤੋ ਕਿੰਝ ਮੁਨਕਰ ਹੋਵੇਗੀ ਜਦੋਂ ਕਿਸੇ ਤੂ ਆਪਣੇ ਦੇ ਗੱਲ ਲਗ ਕੇ ਰੋਵੇਗੀ ਸਾਡੀ ਸਾਂਝ ਪੁਰਾਣੀ ਤੋ ਕਿੰਝ ਮੁਨਕਰ ਹੋਵੇਗੀ ਅਥਰੂ ਬਣਕੇ ਅੱਖ ਚੋ ਭੁੱਲਰ ਰੁੜ੍ਹਿਆ ਹੋਇਆ ਏ ਹਾਏ ਸਾਡਾ ਵੀ ਕਿੱਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ ਓਏ ਸਾਡਾ ਵੀ ਕਿੱਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ ਸਾਡਾ ਵੀ ਕਿੱਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ ਸਾਡਾ ਵੀ ਕਿੱਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ ਸਾਡਾ ਵੀ ਕਿੱਤੇ ਨਾਮ ਤੇਰੇ ਨਾਲ ਜੁੜਿਆ ਹੋਇਆ ਏ
Become A Better Singer In Only 30 Days, With Easy Video Lessons!
Written by: DALVIR BHULLAR, DALJIT SINGH
Lyrics © Universal Music Publishing Group
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Naam Lyrics." Lyrics.com. STANDS4 LLC, 2024. Web. 5 Jun 2024. <https://www.lyrics.com/lyric-lf/6111293/Amrinder+Bobby/Naam>.
Discuss the Naam Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In