Izztaan De Mull

Satwinder Lovely

0 fans

Satwinder Lovely


3:24

 Become A Better Singer In Only 30 Days, With Easy Video Lessons!

ਤੇਰੇ ਨਿਤ  ਦੇ ਡਰਾਮੇਆਂ ਤੋਂ ਤੰਗ ਆਂ
ਹੁਣ ਹੋਕੇ ਰੇਹਣੀ ਤੇਰੀ ਮੇਰੀ ਜੰਗ ਆ
ਤੇਰੇ ਨਿਤ  ਦੇ ਡਰਾਮੇਆਂ ਤੋਂ ਤੰਗ ਆਂ
ਹੁਣ ਹੋਕੇ ਰੇਹਣੀ ਤੇਰੀ ਮੇਰੀ ਜੰਗ ਆ
ਦਿਲ ਕਦੇ ਵੀ ਨਾ ਲਾਉਂਦੀ ਤੇਰੇ ਨਾਲ ਵੇ
ਦਿਲ ਕਦੇ ਵੀ ਨਾ ਲਾਉਂਦੀ ਤੇਰੇ ਨਾਲ ਵੇ
ਦਿਲ ਕਾਲਾ ਤੇਰਾ ਹੁੰਦੀ ਜੇ ਮੈਂ ਜਾਂਦੀ
ਤੇਰੇ ਵਾਂਗੂ ਨਾਇਯੋ ਸਾਰਿਆਂ ਨੂੰ ਤਕੜੀ
ਜੱਟੀ ਇੱਜਤਣ ਦੇ ਮੁੱਲ ਜੱਟਾ ਜਾਣ ਦੀ
ਤੇਰੇ ਵਾਂਗੂ ਨਾਇਯੋ ਸਾਰਿਆਂ ਨੂੰ ਤਕੜੀ
ਜੱਟੀ ਇੱਜਤਣ ਦੇ ਮੁੱਲ ਜੱਟਾ ਜਾਣ ਦੀ
ਜੱਟੀ ਇੱਜਤਣ ਦੇ ਮੁੱਲ ਜੱਟਾ ਜਾਣ ਦੀ

ਕੱਚੇ ਘਾਦੇ ਜਹੀ ਤੇਰੀ ਆ ਜੁਬਾਨ ਵੇ
ਤੇ ਮੈਂ ਵਾਅਦਿਆਂ ਲਈ ਵਾਰ ਦੇਵਾ ਜਾਣ ਵੇ
ਕੱਚੇ ਘਾਦੇ ਜਹੀ ਤੇਰੀ ਆ ਜੁਬਾਨ ਵੇ
ਤੇ ਮੈਂ ਵਾਅਦਿਆਂ ਲਈ ਵਾਰ ਦੇਵਾ ਜਾਣ ਵੇ
ਤੀਰ ਚੱਲਣ ਤੋਂ ਜਾਣ ਪਹਿਲਾਂ ਟੁੱਟਦੇ
ਤੀਰ ਚੱਲਣ ਤੋਂ ਜਾਣ ਪਹਿਲਾਂ ਟੁੱਟਦੇ
ਨੀਤ ਭੈੜੀ ਤੇਰੇ ਦਿਲ ਦੇ ਕਮਾਨ ਦੀ
ਤੇਰੇ ਵਾੰਗੂ ਨਾਹਿਯੋ ਸਾਰਿਆਂ ਨੂੰ ਤੱਕਦੀ
ਜੱਟੀ ਇੱਜ਼ਤਾਂ ਦੇ ਮੁੱਲ ਜੱਟਾ ਜਾਂਦੀ
ਤੇਰੇ ਵਾੰਗੂ ਨਾਹਿਯੋ ਸਾਰਿਆਂ ਨੂੰ ਤੱਕਦੀ
ਜੱਟੀ ਇੱਜ਼ਤਾਂ ਦੇ ਮੁੱਲ ਜੱਟਾ ਜਾਂਦੀ
ਜੱਟੀ ਇੱਜ਼ਤਾਂ ਦੇ ਮੁੱਲ ਜੱਟਾ ਜਾਂਦੀ

ਬਈਮਾਨ ਜੇੜਾ ਸਾਰਿਆਂ ਤੇ ਡੁੱਲ ਜੇ
ਰਾਹ ਆਪਣੀ ਹੀ ਮਜ਼ਿਲ ਦੇ ਭੁੱਲ ਜੇ
ਬਈਮਾਨ ਜੇੜਾ ਸਾਰਿਆਂ ਤੇ ਡੁੱਲ ਜੇ
ਰਾਹ ਆਪਣੀ ਹੀ ਮਜ਼ਿਲ ਦੇ ਭੁੱਲ ਜੇ
ਕੋਲ ਪਏ ਐਨੇ ਹੀਰੇਆਂ ਨੂੰ ਛੱਡ ਕੇ
ਕੋਲ ਪਏ ਐਨੇ ਹੀਰੇਆਂ ਨੂੰ ਛੱਡ ਕੇ
ਤੇਰੇ ਵਾਂਗੂ ਨਾਇਯੋ ਰੇਤੇਯਾਨ ਨੂੰ ਸ਼ਾਨ ਦੀ
ਤੇਰੇ ਵਾਂਗੂ ਨਾਇਯੋ ਸਾਰਿਆਂ ਨੂੰ ਤਕੜੀ
ਜੱਟੀ ਇੱਜਤਣ ਦੇ ਮੁੱਲ ਜੱਟਾ ਜਾਣ ਦੀ
ਤੇਰੇ ਵਾਂਗੂ ਨਾਇਯੋ ਸਾਰਿਆਂ ਨੂੰ ਤਕੜੀ
ਜੱਟੀ ਇੱਜਤਣ ਦੇ ਮੁੱਲ ਜੱਟਾ ਜਾਣ ਦੀ
ਜੱਟੀ ਇੱਜਤਣ ਦੇ ਮੁੱਲ ਜੱਟਾ ਜਾਣ ਦੀ

ਸੱਚ ਕਹਿੰਦੀ ਆਂ ਮੈਂ ਚੰਨਾ ਤੈਨੂੰ ਹੱਟ ਜਾ
ਕਾਹਤੋਂ ਵੱਸਿਆ ਵਸਾਇਆ ਘਰ ਪੱਟਦਾ
ਸੱਚ ਕਹਿੰਦੀ ਆਂ ਮੈਂ ਚੰਨਾ ਤੈਨੂੰ ਹੱਟ ਜਾ
ਕਾਹਤੋਂ ਵੱਸਿਆ ਵਸਾਇਆ ਘਰ ਪੱਟਦਾ
Ricky ਤਾਹਿਣ ਤੇਰੇ ਨਾਲ ਕੱਟੀ ਜਾਣੀ ਆਂ
Ricky ਤਾਹਿਣ ਤੇਰੇ ਨਾਲ ਕੱਟੀ ਜਾਣੀ ਆਂ
ਜੇ ਮੈਂ ਲੱਗਿਆਨ ਦੀ ਕਦਰ ਪਾਸ਼ਾਨ ਦੀ
ਤੇਰੇ ਵਾਂਗੂ ਨਾਇਯੋ ਸਾਰਿਆਂ ਨੂੰ ਤਕੜੀ
ਜੱਟੀ ਇੱਜਤਣ ਦੇ ਮੁੱਲ ਜੱਟਾ ਜਾਣ ਦੀ
ਤੇਰੇ ਵਾਂਗੂ ਨਾਇਯੋ ਸਾਰਿਆਂ ਨੂੰ ਤਕੜੀ
ਜੱਟੀ ਇੱਜਤਣ ਦੇ ਮੁੱਲ ਜੱਟਾ ਜਾਣ ਦੀ
ਜੱਟੀ ਇੱਜਤਣ ਦੇ ਮੁੱਲ ਜੱਟਾ ਜਾਣ ਦੀ
ਤੇਰੇ ਵਾਂਗੂ ਨਾਇਯੋ ਸਾਰਿਆਂ ਨੂੰ ਤਕੜੀ
ਜੱਟੀ ਇੱਜਤਣ ਦੇ ਮੁੱਲ ਜੱਟਾ ਜਾਣ ਦੀ
ਤੇਰੇ ਵਾਂਗੂ ਨਾਇਯੋ ਸਾਰਿਆਂ ਨੂੰ ਤਕੜੀ
ਜੱਟੀ ਇੱਜਤਣ ਦੇ ਮੁੱਲ ਜੱਟਾ ਜਾਣ ਦੀ

 Become A Better Singer In Only 30 Days, With Easy Video Lessons!

Written by: KING RICKY, PREET HUNDAL

Lyrics © THE ROYALTY NETWORK INC., Sony/ATV Music Publishing LLC, Royalty Network

Lyrics Licensed & Provided by LyricFind

Discuss the Izztaan De Mull Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Izztaan De Mull Lyrics." Lyrics.com. STANDS4 LLC, 2024. Web. 15 May 2024. <https://www.lyrics.com/lyric-lf/6718105/Satwinder+Lovely/Izztaan+De+Mull>.

    Missing lyrics by Satwinder Lovely?

    Know any other songs by Satwinder Lovely? Don't keep it to yourself!

    Browse Lyrics.com

    Quiz

    Are you a music master?

    »
    Who sings the famous French song 'Sur La Lune'?
    A Julien Doré
    B Bigflo & Oli
    C Hoshi
    D M. Pokora

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Satwinder Lovely tracks

    On Radio Right Now

    Loading...

    Powered by OnRad.io


    Think you know music? Test your MusicIQ here!