Izztaan De Mull
Satwinder Lovely
Become A Better Singer In Only 30 Days, With Easy Video Lessons!
ਤੇਰੇ ਨਿਤ ਦੇ ਡਰਾਮੇਆਂ ਤੋਂ ਤੰਗ ਆਂ ਹੁਣ ਹੋਕੇ ਰੇਹਣੀ ਤੇਰੀ ਮੇਰੀ ਜੰਗ ਆ ਤੇਰੇ ਨਿਤ ਦੇ ਡਰਾਮੇਆਂ ਤੋਂ ਤੰਗ ਆਂ ਹੁਣ ਹੋਕੇ ਰੇਹਣੀ ਤੇਰੀ ਮੇਰੀ ਜੰਗ ਆ ਦਿਲ ਕਦੇ ਵੀ ਨਾ ਲਾਉਂਦੀ ਤੇਰੇ ਨਾਲ ਵੇ ਦਿਲ ਕਦੇ ਵੀ ਨਾ ਲਾਉਂਦੀ ਤੇਰੇ ਨਾਲ ਵੇ ਦਿਲ ਕਾਲਾ ਤੇਰਾ ਹੁੰਦੀ ਜੇ ਮੈਂ ਜਾਂਦੀ ਤੇਰੇ ਵਾਂਗੂ ਨਾਇਯੋ ਸਾਰਿਆਂ ਨੂੰ ਤਕੜੀ ਜੱਟੀ ਇੱਜਤਣ ਦੇ ਮੁੱਲ ਜੱਟਾ ਜਾਣ ਦੀ ਤੇਰੇ ਵਾਂਗੂ ਨਾਇਯੋ ਸਾਰਿਆਂ ਨੂੰ ਤਕੜੀ ਜੱਟੀ ਇੱਜਤਣ ਦੇ ਮੁੱਲ ਜੱਟਾ ਜਾਣ ਦੀ ਜੱਟੀ ਇੱਜਤਣ ਦੇ ਮੁੱਲ ਜੱਟਾ ਜਾਣ ਦੀ ਕੱਚੇ ਘਾਦੇ ਜਹੀ ਤੇਰੀ ਆ ਜੁਬਾਨ ਵੇ ਤੇ ਮੈਂ ਵਾਅਦਿਆਂ ਲਈ ਵਾਰ ਦੇਵਾ ਜਾਣ ਵੇ ਕੱਚੇ ਘਾਦੇ ਜਹੀ ਤੇਰੀ ਆ ਜੁਬਾਨ ਵੇ ਤੇ ਮੈਂ ਵਾਅਦਿਆਂ ਲਈ ਵਾਰ ਦੇਵਾ ਜਾਣ ਵੇ ਤੀਰ ਚੱਲਣ ਤੋਂ ਜਾਣ ਪਹਿਲਾਂ ਟੁੱਟਦੇ ਤੀਰ ਚੱਲਣ ਤੋਂ ਜਾਣ ਪਹਿਲਾਂ ਟੁੱਟਦੇ ਨੀਤ ਭੈੜੀ ਤੇਰੇ ਦਿਲ ਦੇ ਕਮਾਨ ਦੀ ਤੇਰੇ ਵਾੰਗੂ ਨਾਹਿਯੋ ਸਾਰਿਆਂ ਨੂੰ ਤੱਕਦੀ ਜੱਟੀ ਇੱਜ਼ਤਾਂ ਦੇ ਮੁੱਲ ਜੱਟਾ ਜਾਂਦੀ ਤੇਰੇ ਵਾੰਗੂ ਨਾਹਿਯੋ ਸਾਰਿਆਂ ਨੂੰ ਤੱਕਦੀ ਜੱਟੀ ਇੱਜ਼ਤਾਂ ਦੇ ਮੁੱਲ ਜੱਟਾ ਜਾਂਦੀ ਜੱਟੀ ਇੱਜ਼ਤਾਂ ਦੇ ਮੁੱਲ ਜੱਟਾ ਜਾਂਦੀ ਬਈਮਾਨ ਜੇੜਾ ਸਾਰਿਆਂ ਤੇ ਡੁੱਲ ਜੇ ਰਾਹ ਆਪਣੀ ਹੀ ਮਜ਼ਿਲ ਦੇ ਭੁੱਲ ਜੇ ਬਈਮਾਨ ਜੇੜਾ ਸਾਰਿਆਂ ਤੇ ਡੁੱਲ ਜੇ ਰਾਹ ਆਪਣੀ ਹੀ ਮਜ਼ਿਲ ਦੇ ਭੁੱਲ ਜੇ ਕੋਲ ਪਏ ਐਨੇ ਹੀਰੇਆਂ ਨੂੰ ਛੱਡ ਕੇ ਕੋਲ ਪਏ ਐਨੇ ਹੀਰੇਆਂ ਨੂੰ ਛੱਡ ਕੇ ਤੇਰੇ ਵਾਂਗੂ ਨਾਇਯੋ ਰੇਤੇਯਾਨ ਨੂੰ ਸ਼ਾਨ ਦੀ ਤੇਰੇ ਵਾਂਗੂ ਨਾਇਯੋ ਸਾਰਿਆਂ ਨੂੰ ਤਕੜੀ ਜੱਟੀ ਇੱਜਤਣ ਦੇ ਮੁੱਲ ਜੱਟਾ ਜਾਣ ਦੀ ਤੇਰੇ ਵਾਂਗੂ ਨਾਇਯੋ ਸਾਰਿਆਂ ਨੂੰ ਤਕੜੀ ਜੱਟੀ ਇੱਜਤਣ ਦੇ ਮੁੱਲ ਜੱਟਾ ਜਾਣ ਦੀ ਜੱਟੀ ਇੱਜਤਣ ਦੇ ਮੁੱਲ ਜੱਟਾ ਜਾਣ ਦੀ ਸੱਚ ਕਹਿੰਦੀ ਆਂ ਮੈਂ ਚੰਨਾ ਤੈਨੂੰ ਹੱਟ ਜਾ ਕਾਹਤੋਂ ਵੱਸਿਆ ਵਸਾਇਆ ਘਰ ਪੱਟਦਾ ਸੱਚ ਕਹਿੰਦੀ ਆਂ ਮੈਂ ਚੰਨਾ ਤੈਨੂੰ ਹੱਟ ਜਾ ਕਾਹਤੋਂ ਵੱਸਿਆ ਵਸਾਇਆ ਘਰ ਪੱਟਦਾ Ricky ਤਾਹਿਣ ਤੇਰੇ ਨਾਲ ਕੱਟੀ ਜਾਣੀ ਆਂ Ricky ਤਾਹਿਣ ਤੇਰੇ ਨਾਲ ਕੱਟੀ ਜਾਣੀ ਆਂ ਜੇ ਮੈਂ ਲੱਗਿਆਨ ਦੀ ਕਦਰ ਪਾਸ਼ਾਨ ਦੀ ਤੇਰੇ ਵਾਂਗੂ ਨਾਇਯੋ ਸਾਰਿਆਂ ਨੂੰ ਤਕੜੀ ਜੱਟੀ ਇੱਜਤਣ ਦੇ ਮੁੱਲ ਜੱਟਾ ਜਾਣ ਦੀ ਤੇਰੇ ਵਾਂਗੂ ਨਾਇਯੋ ਸਾਰਿਆਂ ਨੂੰ ਤਕੜੀ ਜੱਟੀ ਇੱਜਤਣ ਦੇ ਮੁੱਲ ਜੱਟਾ ਜਾਣ ਦੀ ਜੱਟੀ ਇੱਜਤਣ ਦੇ ਮੁੱਲ ਜੱਟਾ ਜਾਣ ਦੀ ਤੇਰੇ ਵਾਂਗੂ ਨਾਇਯੋ ਸਾਰਿਆਂ ਨੂੰ ਤਕੜੀ ਜੱਟੀ ਇੱਜਤਣ ਦੇ ਮੁੱਲ ਜੱਟਾ ਜਾਣ ਦੀ ਤੇਰੇ ਵਾਂਗੂ ਨਾਇਯੋ ਸਾਰਿਆਂ ਨੂੰ ਤਕੜੀ ਜੱਟੀ ਇੱਜਤਣ ਦੇ ਮੁੱਲ ਜੱਟਾ ਜਾਣ ਦੀ
Watch: New Singing Lesson Videos Can Make Anyone A Great Singer
Written by: KING RICKY, PREET HUNDAL
Lyrics © THE ROYALTY NETWORK INC., Sony/ATV Music Publishing LLC, Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Izztaan De Mull Lyrics." Lyrics.com. STANDS4 LLC, 2024. Web. 10 Jun 2024. <https://www.lyrics.com/lyric-lf/6718105/Satwinder+Lovely/Izztaan+De+Mull>.
Discuss the Izztaan De Mull Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In